Archive for the ਪੰਜਾਬ Category

03 September 2010

12 ਮੈਂਬਰੀ ਸਨੈਚਰ ਗਿਰੋਹ ਦਾ ਪਰਦਾ ਫਾਸ਼

ਬਠਿੰਡਾ 03 ਸਤੰਬਰ  (ਤਾਜੇ ਬਿਊਰੋ) : ਸੀ.ਆਈ.ਏ. ਸਟਾਫ ਬਠਿੰਡਾ ਨੇ 12 ਮੈਂਬਰੀ ਸਨੈਚਰ ਗਿਰੋਹ ਦਾ ਪਰਦਾ ਫ਼ਾਸ ਕੀਤਾ ਹੈ। ਇਸ ਪਰਦਾ ਫ਼ਾਸ ਨਾਲ ਕੌਤਵਾਲੀ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਹਾਂਲਾਕਿ ਗਿਰੋਹ ਦੇ ਕਿਸੇ ਵੀ ਮੈਂਬਰ ਨੂੰ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਨਹੀਂ ਹੈ ਫ਼ਿਰ ਵੀ ਪੁਲਿਸ ਨੂੰ ਇਹ ਵੱਡੀ ਸਫਲਤਾ ਪ੍ਰਾਪਤ ਹੋਈ ਦੱਸੀ ਜਾ [...]

READ MORE Comments Off

01 September 2010

ਮੋਟਰਸਾਇਕਲ ਗਿਰੋਹ ਦਾ ਪਰਦਾ ਫਾਸ਼

ਬਠਿੰਡਾ 01 ਸਤੰਬਰ (ਤਾਜੇ ਬਿਊਰੋ) :  ਸਦਰ ਪੁਲਿਸ ਨੇ ਮੋਟਰ ਸਾਈਕਲ ਚੋਰੀ ਕਰਨ ਵਾਲੇ ਇੱਕ ਵੱਡੇ ਗਿਰੋਹ ਦਾ ਪਰਦਾ ਫਾਸ਼ ਕਰਦਿਆਂ ਗਿਰੋਹ ਦੇ ਤਿੰਨ ਮੈਂਬਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਸੂਤਰਾਂ ਅਨੁਸਾਰ ਪੁਲਿਸ ਨੇ ਗਿਰੋਹ ਦੇ ਤਿੰਨੇ ਮੈਂਬਰਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਪਰੰਤੂ ਇਸ ਦੀ ਪੁਲਿਸ ਵਿਭਾਗ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀ [...]

READ MORE Comments Off

01 September 2010

ਪੇਸ਼ੀ ਲਈ ਲਿਜਾਏ ਰਹੇ ਕੈਦੀਆਂ ਵਿਚ ਝੜੱਪ, ਦੋ ਜ਼ਖਮੀ

ਬਠਿੰਡਾ 01 ਸਤੰਬਰ  (ਤਾਜੇ ਬਿਊਰੋ) : ਅੱਜ ਸਵੇਰੇ ਕਰੀਬ 11 ਵਜੇ ਕੇਂਦਰੀ ਜ਼ੇਲ੍ਹ ਬਠਿੰਡਾ ਤੋਂ ਪੇਸ਼ੀ ਤੇ ਲਿਜਾਏ ਜਾ ਰਹੇ ਹਵਾਲਾਤੀਆਂ ਵਿਚਕਾਰ ਹੋਈ ਝੜਪ ਵਿੱਚ ਦੋ ਹਵਾਲਾਤੀ ਕਿਰਚ ਅਤੇ ਚਾਕੂ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਏ। ਉੱਥੇ ਹੀ ਇਨ੍ਹਾਂ ਜ਼ਖਮੀ ਹਵਾਲਾਤੀਆਂ ਨੇ ਕੇਂਦਰੀ ਜ਼ੇਲ੍ਹ ਦੇ ਡਿਪਟੀ ਸੁਪਰਡੈਂਟ ਤੇ ਸੰਗੀਨ ਦੋਸ਼ ਲਗਾਉੀਦਿਆਂ ਇਸ ਹਮਲੇ ਨੂੰ ਸਾਜ਼ਸ [...]

READ MORE Comments Off

26 August 2010

ਗੋਬਿੰਦਪੁਰਾ ਪਿੰਡ ਦੀ ਨਹਿਰ ਵਿਚੋਂ ਤਿੰਨ ਲਾਸ਼ਾਂ ਮਿਲੀਆਂ

ਬਠਿੰਡਾ 26 ਅਗਸਤ (ਤਾਜੇ ਬਿਊਰੋ) : ਗੋਬਿੰਦਪੁਰਾ ਪਿੰਡ ਦੀ ਫਿਰਨੀ ਤੇ ਸੂਏ ਵਿੱਚ ਪੁਰਾਣੇ ਪੁਲ ਤੇ ਤਿੰਨ ਲਾਸ਼ਾਂ ਫਸੀਆਂ ਹੋਣ ਦੀ ਸੂਚਨਾ ਸਹਾਰਾ ਨੂੰ ਮਿਲਣ ਤੇ ਸਹਾਰਾ ਵਰਕਰ ਰਜਿੰਦਰ ਕੁਮਾਰ, ਜੱਗਾ ਸਿੰਘ, ਹਰਬੰਸ ਸਿੰਘ, ਤਿਲਕਰਾਜ, ਗੁਰਬਿੰਦਬ ਬਿੰਟੀ ਮੌਕੇ ਤੇ ਪੁੱਜੇ। ਗੋਬਿੰਦਪੁਰਾ ਪੁਰਾਣੇ ਪੁਲ ਤੇ ਤਿੰਨ ਲਾਸ਼ਾਂ ਫਸੀਆਂ ਹੋਈਆਂ ਸਨ। ਲਾਸ਼ਾਂ ਨੂੰ ਜਾਨਵਰ ਕੇਕੜੇ ਖਾ ਰਹੇ [...]

READ MORE Comments Off

26 August 2010

ਚੋਰੀ ਦਾ ਸਕਰੈਪ ਬਰਾਮਦ

ਬਠਿੰਡਾ 26 ਅਗਸਤ (ਤਾਜੇ ਬਿਊਰੋ) : ਨਥਾਣਾ ਪੁਲਿਸ ਨੂੰ ਐਕਸੀਅਨ ਜਗਜੀਤ ਸਿੰਘ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਲਹਿਰਾ ਮੁਹੱਬਤ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਜਗਦੇਵ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਗੁਰੂਸਰ ਮਹਿਰਾਜ ਹਾਲ ਅਬਾਦ ਭੁੱਚੋ ਕਲਾਂ, ਜਸਵਿੰਦਰ ਸਿੰਘ ਸੁਪਰਵਾਈਚਜ਼ਰ ਏ ਆਰ ਸੀ ਕੰਪਨੀ ਵਾਸੀ ਭਾਈ ਰੂਪਾ, ਰਣਜੀਤ ਸਿੰਘ ਫਿਟਰ ਸਵਿਮਾ ਕੰਪਨੀ ਵਾਸੀ ਚੜਿਕ ਮੋਗਾ [...]

READ MORE Comments Off

26 August 2010

ਦੁਕਾਨ ਵਿਚੋਂ 35 ਹਜਾਰ ਰੁਪਏ ਦਾ ਸਮਾਨ ਚੋਰੀ

ਬਠਿੰਡਾ 26 ਅਗਸਤ (ਤਾਜੇ ਬਿਊਰੋ) : ਸੁਭਾਸ਼ ਬਾਂਸਲ ਪੁੱਤਰ ਸੂਰਜਭਾਨ ਵਾਸੀ ਪ੍ਰੋਪਰਾਈਟਰ ਰੇਡੀਓ ਕਾਰਨਰ ਪੋਸਟ ਆਫਿਸ ਬਜ਼ਾਰ ਬਠਿੰਡਾ ਨੇ ਕੋਤਵਾਲੀ ਪੁਲਿਸ ਨੂੰ ਦੱਸਿਆ ਕਿ 24 ਅਗਸਤ ਦੀ ਰਾਤ ਨੂੰ ਉਹ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ ਅਤੇ ਜਦੋਂ ਸਵੇਰੇ 9-30 ਵਜੇ ਦੁਕਾਨ ਖੋਲ੍ਹੀ ਤਾਂ ਦੁਕਾਨ ਦੀ ਪਿਛਲੀ ਦੀਵਾਰ ਵਿੱਚ ਪਾੜ ਲੱਗਿਆ ਹੋਇਆ ਸੀ ਅਤੇ ਦੁਕਾਨ [...]

READ MORE Comments Off

24 August 2010

ਪੀ. ਆਰ.ਟੀ.ਸੀ. 26 ਅਗਸਤ ਨੂੰ ਪਟਿਆਲਾ ਬੱਸ ਸਟੈਂਡ ਵਿਚ ਕਰਨਗੇ ਵਿਸ਼ਾਲ ਕੰਨਵੇਂਸ਼ਨ

ਬਠਿੰਡਾ 24 ਅਗਸਤ (ਤਾਜੇ ਬਿਊਰੋ) :ਪੀ ਆਰ ਟੀ ਸੀ ਵਰਕਰਜ਼ ਐਕਸ਼ਨ ਕਮੇਟੀ ਜਿਸ ਵਿੱਚ ਏਟਕ, ਇੰਟਕ, ਕਰਮਚਾਰੀ ਦਲ ਸੀਟੂ ਅਤੇ ਐਸ ਸੀ ਬਸੀ ਸੀ ਜੱਥੇਬੰਦੀਆਂ ਕੰਮ ਕਰ ਰਹੀਆਂ ਹਨ। ਐਕਸ਼ਨ ਕਮੇਟੀ ਵੱਲੋਂ 26 ਅਗਸਤ ਨੂੰ ਪਟਿਆਲਾ ਬੱਸ ਸਟੈਂਡ ਤੇ ਇੱਕ ਵਿਸ਼ਾਲ ਕੰਵੈਨਸ਼ਨ ਕੀਤੀ ਜਾ ਰਹੀ ਹੈ। ਇਸ ਨੂੰ ਸੰਬੋਧਨ ਕਰਨ ਵਾਲੇ ਸਾਥੀ ਨਿਰਮਲ ਸਿੰਘ ਧਾਲੀਵਾਲ [...]

READ MORE Comments Off

12 August 2010

ਐਸ.ਬੀ.ਓ.ਪੀ ਦਾ ਏ ਟੀ ਐਮ ਭਨਿੰਆ, ਪੁਲਿਸ ਨੇ ਨਹੀ ਕੀਤੀ ਕਾਰਵਾਈ

ਬਠਿੰਡਾ 12ਅਗਸਤ (ਤਾਜੇ ਬਿਊਰੋ) : 9 ਅਗਸਤ ਦੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਪਰਸਰਾਮ ਨਗਰ ਚੌਂਕ ਤੇ ਸਥਿਤ ਸਟੇਟ ਬੈਂਕ ਆਫ ਪਟਿਆਲਾ ਦੇ ਏ ਟੀ ਐਮ ਨੂੰ ਭੰਨ ਦਿੱਤਾ ਜਿਨ੍ਹਾਂ ਵੱਲੋਂ ਲੁੱਟ ਦੀ ਨਿਯਤ ਨਾਲ ਅਜਿਹਾ ਕੀਤਾ ਗਿਆ ਸੀ ਪਰ ਉਹ ਆਪਣੇ ਮਨਸੂਬੇ ਵਿੱਚ ਕਾਮਯਾਬ ਨਾ ਹੋ ਸਕੇ । ਉੱਥੇ ਹੀ ਬੈਂਕ ਮੈਨੇਜਰ ਨੇ ਇਸ [...]

READ MORE Comments Off

12 August 2010

ਡੀਜਲ ਅਤੇ ਪੈਟਰੋਲ ਵਿਚ ਮਿਲਾਵਟ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਬਠਿੰਡਾ 12ਅਗਸਤ (ਤਾਜੇ ਬਿਊਰੋ) : ਸੀ ਆਈ ਏ ਸਟਾਫ ਨੇ ਐਸ ਆਈ ਰਾਜਿੰਦਰ ਕੁਮਾਰ ਦੀ ਅਗਵਾਈ ਵਿੱਚ ਜੱਸੀ ਪੌਵਾਲੀ ਵਿਖੇ ਛਾਪਾਮਾਰੀ ਕਰਦਿਆਂ ਭਾਰੀ ਮਾਤਰਾ ਵਿੱਚ ਮਿਲਾਵਟੀ ਤੇਲ ਬਰਾਮਦ ਕਰਦੇ ਹੋਏ ਡੀਜ਼ਲ ਪੈਟਰੋਲ ਵਿੱਚ ਮਿਲਾਵਟ ਕਰਨ ਵਾਲੇ ਗਿਰੋਹ ਦਾ ਪਰਦਾ ਫਾਸ ਕਰਦਿਆਂ ਤਿੰਨ ਮੈਂਬਰੀ ਟੀਮ ਨੂੰ ਗਿਫ਼ਤਾਰ ਕੀਤਾ ਹੈ। ਐਸ ਆਈ ਰਾਜਿੰਦਰ ਕੁਮਾਰ ਨੇ ਕੋਟਫੱਤਾ ਪੁਲਿਸ [...]

READ MORE Comments Off

12 August 2010

ਨਸ਼ੇ ਅਤੇ ਕਰੰਟ ਨਾਲ ਦੋ ਮੌਤਾਂ

ਬਠਿੰਡਾ 12 ਅਗਸਤ (ਤਾਜੇ ਬਿਊਰੋ) : ਸਥਾਨਕ ਮਹਿਣਾ ਚੌਂਕ ਵਿੱਚ ਇੱਕ ਵਿਅਕਤੀ ਜਿਸ ਨੇ ਨਸ਼ਾ ਕੀਤਾ ਹੋਇਆ ਸੀ ਅਤੇ ਡਿੱਗਿਆ ਪਿਆ ਦੀ ਸੂਚਨਾ ਸਹਾਰਾ ਕੰਟਰੋਲ ਰੂਮ ਵਿੱਚ ਮਿਲਣ ਤੇ ਸਹਾਰਾ ਵਰਕਰ ਮੋਕੇ ਤੇ ਪਹੁੰਚੇ ਤਾਂ ਵੇਖਿਆ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਸੂਚਨਾ ਕੋਤਵਾਲੀ ਦੇ ਸਬ ਇਨਸਪੈਕਟਰ ਮੋਹਰੀ ਲਾਲ ਨੂੰ ਦਿੱਤੀ। ਮ੍ਰਿਤਕ ਦੀ [...]

READ MORE Comments Off

07 August 2010

ਮਿੰਨੀ ਸੱਕਤਰੇਤ ਵਿਚੋਂ ਮੋਟਰ ਸਾਇਕਲ ਚੋਰੀ

ਬਠਿੰਡਾ 07 ਅਗਸਤ (ਤਾਜੇ ਬਿਊਰੋ) : ਅਸ਼ਵਨੀ ਕੁਮਾਰ ਪੁੱਤਰ ਅਮਰ ਨਾਥ ਗਰਗ ਵਾਸੀ ਗਲੀ ਨੰਬਰ 3 ਨਵੀਂ ਬਸਤੀ ਬਠਿੰਡਾ ਨੇ ਥਾਣਾ ਸਿਵਲ ਲਾਈਨ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਕਿ ਉਸ ਦਾ ਹੀਰੋ ਹਾਂਡਾ ਸੀ ਡੀ 100 ਲਾਲ ਰੰਗ ਦਾ ਮੋਟਰ ਸਾਈਕਲ ਨੰਬਰ ਪੀ ਬੀ 03 ਐਮ 8047 ਅਣਪਛਾਤੇ ਚੋਰ ਚੋਰੀ ਕਰਕੇ ਲੈ ਗਏ ਹਨ। ਅਸ਼ਵਨੀ [...]

READ MORE Comments Off

07 August 2010

ਵੀਰ ਕਲੋਨੀ ਵਿਚੋਂ ਮਹਿੰਦਰਾ ਜੀਪ, ਸੋਨਾ ਅਤੇ ਨਗਦੀ ਚੋਰੀ

ਬਠਿੰਡਾ 07 ਅਗਸਤ (ਤਾਜੇ ਬਿਊਰੋ) : ਚੋਰਾਂ ਨੇ ਵੀਰ ਕਲੋਨੀ ਵਿਚੋਂ ਵੀਰਭਾਨ ਪੁੱਤਰ ਸੁਰਿੰਦਰਪਾਲ ਕੋਠੀ ਨੰਬਰ 12 ਦੇ ਘਰ ਸਾਹਮਣੇ ਖੜ੍ਹੀ ਮਹਿੰਦਰਾ ਮੈਕਸ ਪਿਕਅੱਪ ਜਿਸ ਦਾ ਨੰਬਰ ਪੀ ਬੀ03 ਐਲ 9882 ਹੈ, ਚੋਰੀ ਕਰ ਲਈ। ਕੋਤਵਾਲੀ ਪੁਲਿਸ ਨੇ ਵੀਰਭਾਨ ਦੀ ਸ਼ਿਕਾਇਤ ਤੇ ਅਣਪਛਾਤੇ ਚੋਰਾਂ ਵਿਰੁੱਧ ਧਾਰਾ 379 ਅਧੀਨ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ [...]

READ MORE Comments Off

07 August 2010

ਪਟਿਆਲਾ, ਦਿੱਲੀ ਅਤੇ ਸਿਰਸਾ ਰੇਲ ਫਾਟਕਾਂ ਤੇ ਅੰਡਰ ਜਾਂ ਓਵਰ ਬ੍ਰਿਜ ਦੀ ਮੰਗ ਨੂੰ ਲੈ ਕੇ ਲੋਕ ਹੋਏ ਇੱਕਠੇ

ਪਟਿਆਲਾ, ਦਿੱਲੀ ਅਤੇ ਸਿਰਸਾ ਰੇਲ ਫਾਟਕਾਂ ਤੇ ਅੰਡਰ ਜਾਂ ਓਵਰ ਬ੍ਰਿਜ ਦੀ ਮੰਗ ਨੂੰ ਲੈ ਕੇ ਲੋਕ ਹੋਏ ਇੱਕਠੇ

ਬਠਿੰਡਾ 07 ਅਗਸਤ (ਰਾਜ ਸ਼ਰਮਾ) : ਬਠਿੰਡਾ ਸ਼ਹਿਰ ਦੀਆਂ ਰੇਲ ਲਾਈਨਾਂ ਤੋਂ ਛੁਟਕਾਰਾ ਪਾਉਣ ਲਈ ਪਹਿਲਾ ਮੁਲਤਾਨੀਆਂ ਫਾਟਕ ਤੇ ਪੁਲ ਬਣਿਆ ਫਿਰ ਪੁਲ ਬਨਾਓ  ਸੰਘਰਸ਼ ਕਮੇਟੀ ਦੇ  ਪ੍ਰਧਾਨ ਵਿਜੇ ਸਰਮਾ ਸਾਬਕਾ ਐਮ ਸੀ ਦੀ ਅਗਵਾਈ ਹੇਠ ਉੱਠੀ ਮੰਗ ਤੋਂ ਬਾਅਦ ਪਰਸਰਾਮ ਨਗਰ ਵਿਖੇ ਰੇਲਵੇ ਬ੍ਰਿਜ ਬਨਾਇਆ ਗਿਆ ਜਿਸ ਦਾ ਲਾਈਨੋਪਾਰ ਰਹਿਣ ਵਾਲਿਆਂ ਨੂੰ ਕੁਝ ਤਾਂ [...]

READ MORE Comments Off