Archive for the ਕਹਾਣੀਆਂ / ਸਾਹਿਤ Category

01 September 2010

ਬਰਬਾਦੀ ਵੱਲ ਵਧ ਰਿਹਾ ਪੰਜਾਬ, ਚਿੰਤਾ ਦਾ ਵਿਸ਼ਾ

ਲੇਖਕ: ਜੇ. ਐਸ. ਧਾਲੀਵਾਲ ਦੁਨੀਆ ਦੇ ਵਿਲਖਣ ਖਿਤਿਆਂ ਵਿੱਚੋਂ ਪੰਜਾਬ ਵੀ ਇੱਕ ਅਜਿਹਾ ਖਿੱਤਾ ਹੈ ਜਿਸ ਉਪੱਰ ਪ੍ਰਮਾਤਮਾਂ ਨੇ ਹਰ ਕਿਸਮ ਦੀ ਮੇਹਰ ਕੀਤੀ ਹੈ । ਇਸ ਕਰਕੇ ਤਾਂ ਕਵੀ ਨੇ ਲਿਖਿਆ ਹੈ ਕਿ ਸਿਫਤ ਕਰਾਂ ਦੀ ਪੰਜਾਬ ਤੇਰੀ।  ਇੱਕ ਹੋਰ ਕਵੀ ਨੇ ਪੰਜਾਬ ਦੀ ਗੁਲਾਬ ਦੇ ਫੁੱਲ ਨਾਲ ਤੁਲਨਾ ਕੀਤੀ ਹੈ । ਜਿਵੇਂ ਗੁਲਾਬ [...]

READ MORE Comments Off

16 May 2010

ਗ਼ਜ਼ਲ – ਦਰਦ

ਲੇਖਕ: ਗੁਰਮੀਤ ਈ ਮੇਲ: gurmeetgeet@gmail.com ਫੋਨ: 9463960883 ਕਾਹਤੋਂ ਸਭ ਨੇ ਸਾਡੇ ਲਈ ਹੀ ਮਨ ਦਾ ਬੂਹਾ ਢੋਇਆ ਹੈ, ਕੀ ਸਾਡੇ ਅਹਿਸਾਸਾਂ ਦਾ ਨਾ ਦਰਦ ਕਿਸੇ ਨੂੰ ਹੋਇਆ ਹੈ। ਆਪਣੇ ਅਖੀਂ ਵੇਖ ਲਿਆ ਮੈਂ ਆਪਣਾ ਹੀ ਘਰ ਉਜੜਦਾ, ਨਾ ਸੰਤਾਲੀ ਅਤੇ ਚੌਰਾਸੀ ਦੇ ਵਿਚ ਮੈਂ ਕੁਝ ਖੋਇਆ ਹੈ। ਕਿਸ ਗਲਤੀ ਨਾਲ ਦੁੱਖਾਂ ਦੀ ਪੰਡ ਉਹਦੇ ਮੂਹਰੇ [...]

READ MORE Comments Off

14 May 2010

ਗ਼ਜ਼ਲ

ਲੇਖਕ: ਗੁਰਮੀਤ ਈ ਮੇਲ: gurmeetgeet@gmail.com ਫੋਨ: 9463960883 ਮਨ ਦੇ ਹਲਕੇ, ਤਨ ਦੇ ਮਾੜੇ ਹੋਵਾਂਗੇ, ਲੋੜਵੰਦਾਂ ਦੇ ਨਾਲ ਖੜ੍ਹੇ ਹਾਂ, ਝੂਠ ਨਹੀਂ। ਅੱਖਰ ਅੱਖਰ ਧੁਖਦਾ ਅੰਦਰੋਂ ਚੁਣ ਚੁਣ ਕੇ, ਵਾਂਗ ਮੋਤੀਆਂ ਸ਼ਬਦ ਜੜੇ ਹਾਂ, ਝੂਠ ਨਹੀਂ। ਸ਼ਹਿਰੋਂ ਉੱਜੜ ਹਸਦਾ ਵਸਦਾ ਘਰ ਛੱਡਕੇ, ਵਿੱਚ ਚੁਬਾਰੇ ਕਿੰਝ ਤੜੇ ਹਾਂ, ਝੂਠ ਨਹੀਂ। ਹੋਰਾਂ ਤੋਂ ਤਾਂ ਬਚ ਬਚ ਵਕਤ ਲੰਘਾਉਂਦੇ [...]

READ MORE Comments Off

09 May 2010

ਫਿੱਕੀਆਂ ਪੈਂਦੀਆਂ ਸਾਂਝਾਂ

ਲੇਖਕ: ਰਣਜੀਤ ਸਿੰਘ ਸਿੱਧੂ ਮੰਜ਼ਿਲ ਤੇ ਪੁੰਜਣ ਲਈ ਜਿਵੇਂ ਰਾਹਾਂ ਦੀ ਲੋੜ ਪੈਂਦੀ ਹੈ, ਰਾਹਾਂ ਦਾ ਪੈਡਾ ਰਮਣੀਕ ਬਣਿਆ ਰਹੇ, ਇਸ ਲਈ ਕਿਸੇ ਸਾਥ ਦੀ ਲੋੜ ਵੀ ਪੈਂਦੀ ਹੈ ਤੇ ਸਾਥੀ ਉਹ ਜੋ ਸੋਚਾ ਹੋਵੇ, ਘੜੀ ਮੁੜੀ ਸਾਡੀਆਂ ਗਲਤੀਆਂ ਤੋ ਸਾਨੂੰ ਜਾਣੂੰ ਕਰਵਾਉਂਦਾ ਰਹੇ ਪਰ ਅੱਜ ਦੀ ਸਵਾਰਥੀ ਦੁਨੀਆ ਚ ਅਜਿਹਾ ਦੋਸਤ ਲੱਭਣਾ ਕੋਈ ਸੌਖਾ [...]

READ MORE Comments Off

20 April 2010

ਜਹਿਰ ਤੇਰੇ ਪੀਣ ਨੂੰ, ਕਬੱਡੀ ਤੇਰੇ ਦੇਖਣ ਨੂੰ

ਨਰਿੰਦਰ ਸਿੰਘ ਨਿੰਦੀ ਭੁੱਚੋ ਖੁਰਦ (ਬਠਿੰਡਾ) 9888111995 ਪੰਜਾਬ ਸਰਕਾਰ, ਮੁੱਖ ਤੌਰ ’ਤ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਕਰਵਾਇਆ ਗਿਆ ਕਬੱਡੀ ਟੂਰਨਾਮੈਂਟ ਸਰਕਾਰ ਦੇ ਆਪਣੇ ਹੀ ਸੰਚਾਰ ਮਾਧਿਅਮਾਂ ਵਲੋਂ ਵਡਿਆਇਆ ਜਾ ਰਿਹਾ ਹੈ। ਕਬੱਡੀ ਖੇਡ ਦੀ ਲੋਕਪ੍ਰਿਯਤਾ ਨੂੰ ਸੁਖਬੀਰ ਬਾਦਲ ਦੀ ਚੱਟੀ ਦੱਸਿਆ ਜਾ ਰਿਹਾ ਹੈ। ਪੰਜਾਬੀ ਲੋਕਾਂ ਨੂੰ ਇਸ ਵਰਤਾਰੇ ਹੇਠ [...]

READ MORE Comments Off

02 March 2010

ਧੀ ਦਾ ਅਸਲੀ ਘਰ ਕਿਹੜਾ

ਧੀਆਂ-ਧਿਆਣੀਆਂ ਦਰਦ ਕਹਾਣੀਆਂ ਬਣਕੇ ਰਹਿ ਗਈਆਂ ਹਨ, ਪਹਿਲਾਂ ਜਨਮ ਵੇਲੇ ਸੋਗ, ਫੇਰ ਪਾਲਣ-ਪੋਸ਼ਣ, ਪੜ੍ਹਾਉਣ-ਲਿਖਾਉਣ ਵਿਚ ਵਿਤਕਰਾ, ਆਪਣੇ ਘਰ ਵਿਚ ਹੀ ਪਾਬੰਦੀਆਂ, ਬਾਹਰ ਵੀ ਪਾਬੰਦੀਆਂ, ਧੀਆਂ ਦੇ ਰਾਹ ਸਾਡੇ ਸਮਾਜ ਨੇ ਕੰਡੇ ਹੀ ਕੰਡੇ ਬਿਖੇਰੇ ਹਨ। ਘਰ ਦੀ ਚਾਰ ਦੀਵਾਰੀ ਅੰਦਰ ਵੀ ਅਸੁਰੱਖਿਅਤ ਬਾਹਰ ਵੀ ਅਸੁਰੱਖਿਅਤ ਹਨ। ਸਾਡਾ ਸਮਾਜ, ਬੁੱਧੀਜੀਵੀ ਵਰਗ ਭਾਵੇਂ ਧੀਆਂ ਦੇ ਵਾਧੂ ਹੱਕਾਂ ਦੀ ਗੱਲ ਕਰਦਾ ਹੈ ਕਿ ਅੱਜ ਦੀ ਲੜਕੀ ਪੜ੍ਹ-ਲਿਖਕੇ, ਉਚੀਆਂ ਪਦਵੀਆਂ ਪਾ ਕ ਅਜਾਦੀ ਮਾਣ ਰਹੀ ਹੈ ਪਰ ਇਹ ਸੱਚ ਨਹੀਂ ਹੈ ਕਿ ਭਾਵੇਂ ਅੱਜ ਦੀ ਲੜਕੀ ਪੜ੍ਹ ਲਿਖਕੇ ਉਚ ਅਹੁਦਿਆਂ ’ਤੇ ਬੈਠੀ ਹੈ, ਫੇਰ ਵੀ ਉਸਨੂੰ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਧੀ ਹਰ ਪਾਸੇ ਪਰਾਈ ਹੈ, ਧੀ ਦਾ ਅਸਲੀ ਨਾ ਪੇਕਾ ਹੈ ਨਾ ਸਹੁਰਾ, ਉਹ ਪੇਕੇ ਘਰ ਪਰਾਈ ਅਮਾਨਤ ਅਤੇ ਸਹੁਰੇ ਘਰ ਪਰਾਈ ਧੀ ਸਮਝੀ ਜਾਂਦੀ ਹੈ। ਕੀ ਧੀ ਦਾ ਕਦੇ ਅਸਲੀ ਘਰ ਵੀ ਹੋਵਗਾ। ਜਿਸ ਉਪਰ ਉਹ ਮਾਣ ਕਰ ਸਕੇ। ਜਵਾਬ ਹੋਵਗਾ ਨਹੀਂ? ਇਹ ਸਭ ਕੁਝ ਤਾਂ ਮਰਦਾਂ ਦੇ ਹਿੱਸ ਆਇਆ ਹੈ। ਘਰ ਜ਼ਮੀਨ ਜਾਇਦਾਦ ਉਪਰ ਮਰਦ ਦੀ ਹੀ ਮੇਰ ਹੁੰਦੀ ਹੈ ਔਰਤ ਦੀ ਨਹੀਂ। ਇਹ ਸਭ ਕੁਝ ਮਰਦਾਂ ਲਈ ਰਾਖਵਾਂ ਹੈ। ਧੀ ਜਦ ਜਵਾਨ ਹੁੰਦੀ ਹੈ ਤਾਂ ਉਸ ਲਈ ਘਰ ਦੀਆਂ ਕੰਧਾਂ ਉਚੀਆਂ ਹੋ ਜਾਂਦੀਆਂ ਹਨ। ਉਸਦੇ ਖਾਣ-ਪੀਣ ਪਹਿਨਣ ਹੰਢਾਉਣ ਉਪਰ ਥਾਂ-ਥਾਂ ਰੋਕਾਂ ਹਨ, ਭਾਵੇਂ ਕਿ ਕੁਝ ਘਰਾਂ ਵਿਚ ਧੀਆਂ ਨੂੰ ਹਰ ਤਰਾਂ ਦੀ ਆਜ਼ਾਦੀ ਮਿਲੀ ਹੋਈ ਹੈ, ਪਰ ਐਸੀ ਆਜ਼ਾਦੀ ਵੀ ਅਖੀਰ ’ਤੇ ਉਸ ਲਈ ਸਰਾਪ ਬਣ ਜਾਂਦੀ ਹੈ। ਜਦ ਧੀ ਜਵਾਨ ਹੁੰਦੀ ਹੈ ਤਾਂ ਮਾਂ ਅਕਸਰ ਹੀ ਧੀ ਨੂੰ ਕਹਿੰਦੀ ਹੈ ਕਿ ਕੋਈ ਚੱਜ ਸਿਖਲੈ ਅੱਗੇ ਸਹੁਰੇ ਘਰ ਜਾਣਾ ਹੈ।

READ MORE Comments Off

21 February 2010

ਨਸ਼ਿਆਂ ਵਲ ਵਧਦਾ ਪੰਜਾਬ

ਲੇਖਕ: ਮਨਦੀਪ ਸਿੰਘ ਪੰਜਾਬ ਇਕੱ ਏਸਾ ਪ੍ਰਦੇਸ ਹੈ, ਇਸ ਨੂੰ ਗੁਰੂਆ ਪੀਰਾ ਦੀ ਚਰਨ ਛੋਹ ਪ੍ਰਾਪਟ ਹੋ। ਪੰਜਾਬ ਨੂੰ ਕਿਸੇ ਦੀ ਨਜਰ ਹੀ ਲੱਗ ਪਈ ਹੋਵੇ।ਇਸ ਰਾਜ ਵਿੱਚ ਅੱਜ ਕੱਲ ਨਸਿਆਂ ਨੇ ਇਨਾ ਜਿਆਦਾ ਜੋਰ ਫੜ ਲਿਆ ਹੈ।ਜਾ ਤੁਸੀ ਆਪ ਮਨਦੇ ਹੋ।ਕਿ ਇਸ ਰਾਜ ਵਿੱਚ ਨਸਾ ਬਹੁਤ ਜਿਆਦਾ ਵੱਧ ਗਿਆ ਹੈ। ਕਿ ਨੋਜਵਾਨ ਵਰਗ ਪੂਰਾ [...]

READ MORE Comments Off

18 February 2010

ਕਾਂਗਰਸ ਦਾ ਗਾਂਧੀ ਰਾਹੁਲ ਗਾਂਧੀ

ਕਾਂਗਰਸ ਦਾ ਗਾਂਧੀ ਰਾਹੁਲ ਗਾਂਧੀ

ਲੇਖਕ: ਜੇ ਐਸ ਧਾਲੀਵਾਲ ਕਾਂਗਰਸ ਪਾਰਟੀ ਅੰਦਰ ਮਹਾਂਤਮਾ ਗਾਂਧੀ ਜੀ ਤੋਂ ਇਲਾਵਾ  ਹੋਰ ਵੀ ਬਹੁਤ ਸਾਰੇ ਨੇਤਾ ਸਨ ਜੋ ਮਹਾਤਮਾ ਗਾਂਧੀ ਜੀ ਤੋਂ ਜਿਆਦਾ ਪੜ੍ਹੇ ਲਿਖੇ ਸਨ,ਅਮੀਰ, ਵਧੀਆਂ ਲਿਖਾਰੀ ਅਤੇ ਬੁਲਾਰੇ ਸਨ। ਪਾਰਟਂੀ ਅੰਦਰ ਉਹਨਾਂ ਦਾ ਪ੍ਰਭਾਵ ਗਾਂਧੀ ਜੀ ਨਾਲੋਂ ਘੱਟ ਨਹੀਂ ਸੀ ਪਰ ਉਹਨਾਂ ਵਿਚੋਂ ਕੋਈ ਵੀ ਪਾਰਟੀ ਅੰਦਰ ਉਹ ਪੁਜੀਸ਼ਨ ਨਹੀਂ ਬਣਾ ਸਕਿਆ [...]

READ MORE Comments Off

24 January 2010

ਕਲਾ ਤੋਂ ਬਿਨਾਂ ਜੀਵਨ ਬੇਰੰਗ ਹੈ

ਲੇਖਕ: ਰਣਜੀਤ ਸਿੰਘ ਸਿੱਧੂ ਜਿੰਦਗੀ ਤਾਂ ਪਿਆਰ ਕਰਨ ਲਈ ਬਹੁਤ ਛੋਟੀ ਹੈ। ਫਿਰ ਮਨੁੱਖ ਇਸਨੂੰ ਨਫਰਤ ਈਰਖਾ ਵਿਰੋਧ ਵਿੱਚ ਕਿਉ ਗੁਜਾਰਦਾ ਹੈ। ਜਿੰਦਗੀ ਕੋਈ ਵਪਾਰ ਨਹੀ ਜਿਸ ਨੂੰ ਕਦੇ ਨੁਕਸਾਨ ਦੀ ਤੱਕੜੀ ਵਿੱਚ ਤੋਲੀਏ। ਆਪਸ ਵਿੱਚ ਪ੍ਰੇਮ ਕਰਨਾਂ ਉਹਨਾਂ ਨੂੰ ਕਦੇ ਵੀ ਨਹੀ ਆਉਣਾ ਜਿਹਨਾਂ ਨੂੰ ਜਿੰਦਗੀ ਦੇ ਵਪਾਰੀ ਬਣਾ ਦਿੱਤਾ । ਦੁਨੀਆ ਵਿੱਚ ਇਕ [...]

READ MORE Comments Off

01 January 2010

ਬਰਾਮਦਗੀ

ਬਰਾਮਦਗੀ

ਲੇਖਕ: ਜਸਪਾਲ ਸਿੰਘ ‘ਜੱਸਲ’ , ਪੀ.ਪੀ.ਐਸ. ਫਰਵਰੀ ਮਹੀਨੇ ਵਿੱਚ ਸਵੇਰ ਦੇ ਗਿਆਰਾਂ ਵਜੇ ਦਾ ਸਮਾਂ ਸੀ। ਇੱਕ ਸਹਿਰ ਦੇ ਪੁਲਿਸ ਸਟੇਸ਼ਨ ਵਿੱਚ ਅਜਮੇਰ ਸਿੰਘ ਥਾਨੇਦਾਰ ਡਿਊਟੀ ਤੇ ਹਾਜਰ  ਸੀ। ਇੰਚਾਰਜ ਅਫਸਰ ਇੰਸਪੈਸਟਰ ਸ਼ਰਮਾਂ ਜਿਲ੍ਹਾ ਦਫਤਰ ਵਿੱਚ ਮੀਟਿੰਗ ਤੇ ਗਿਆ ਹੋਇਆ ਸੀ।ਥਾਨੇ ਦੇ ਦਰਵਾਜੇ ਅੱਗੇ ਚਿੱਟੇ ਰੰਗ ਦੀ ਮਾਰੂਤੀ ਆ ਕੇ ਰੁਕੀ। ਉਸ ਵਿੱਚ ਸਵਾਰ ਦੋ [...]

READ MORE Comments Off

24 December 2009

ਲਹੂ ਲਿਬੜੀ ਆਤਮਾ

ਲੇਖਕ: ਸ਼ਿਵਚਰਨ ਜੱਗੀ ਕੁੱਸਾ ਪੁਸ਼ਪਿੰਦਰ ਡੀ. ਐੱਮ. ਕਾਲਿਜ ਮੋਗਾ ਦੀ ਵਿਦਿਆਰਥਣ ਸੀ। ਬੀ. ਏ. ਕਰਨ ਤੋਂ ਬਾਅਦ ਹੁਣ ਬੀ. ਐੱਡ ਕਰ ਰਹੀ ਸੀ। ਬੜੀ ਹੀ ਸਾਊ, ਸਿਆਣੀ, ਹੱਸਮੁੱਖ ਅਤੇ ਰਲਾਉਟੀ ਸੀ। ਹਰ ਇਕ ਨੂੰ ਖਿੜੇ ਮੱਥੇ ਮਿਲਣ ਦਾ ਗੁਣ ਸ਼ਾਇਦ ਉਸ ਨੂੰ ਗੁੜ੍ਹਤੀ ਵਿਚ ਹੀ ਮਿਲਿਆ ਹੋਇਆ ਸੀ। ਗੱਲ ਕਰਦੀ ਦੇ ਮੂੰਹੋਂ ਫੁੱਲ ਕਿਰਦੇ ਸਨ। [...]